ਟਾਸਕ 1 : 31.12.2024 ਤੋਂ ਪਹਿਲਾਂ 5021 ਰੁਪਏ ਦੀ ਗ੍ਰਾਂਟ ਖਰਚਣ ਲਈ EDS-61 ਗਾਈਡੈਂਸ ਅਤੇ ਕਾਉਂਸਲਿੰਗ ਇੰਚਾਰਜ ਨੂੰ ਨਿਰਦੇਸ਼ ਜਾਰੀ ਕਰਨਾ
ਟਾਸਕ 2 : 6ਵੇਂ ਨੈਸ਼ਨਲ ਵਾਟਰ ਅਵਾਰਡ National Water Awards ਨਾਮਜ਼ਦਗੀ ਦੀ ਆਖਰੀ ਮਿਤੀ: 17.12.2024
- See SCERT Letter 20.11.2024
- See SCERT Letter to DEOs 20.11.2024
- See Letter DC LDH 22.11.2024
- See Letter DEO LDH Last Date 17.12.2024
ਟਾਸਕ 3 : ਰਾਜ ਪੱਧਰੀ ਵੀਰ ਬਾਲ ਦਿਵਸ – 2024 @ 17.12.2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾਵੇਗਾ।
1.See Child Welfare Letter 27.11.2024
2. Distt. LDH Result 13.12.2024
ਟਾਸਕ 4 : ਜਨਰਲ ਸਕਾਲਰਸ਼ਿਪ ਦੇ ਵਿਦਿਆਰਥੀਆਂ ਦੇ ਡਾਟਿਆਂ ਨੂੰ ਅਪਰੂਵ ਕਰਨਾ – Most Urgent
ਟਾਸਕ 5 : ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ ਸਕੀਮ ਸਾਲ 2024-25 ਦੇ ਯੋਗ ਲਾਵਪਾਤਰੀਆਂ ਨੂੰ ਐਨਐਸ ਪੀ ਪੋਰਟਲ ਤੇ ਅਪਲਾਈ ਅਤੇ ਵੈਰੀਫਾਈ ਕਰਨ ਸਬੰਧੀ Last Date to Submit Certificate : 18.12.2024
ਟਾਸਕ 6 : ਗੂਗਲ ਫਾਰਮ ‘ਤੇ Vocational Teaching and Non-Teaching Staff (ਵੋਕੇਸ਼ਨਲ ਟੀਚਿੰਗ ਸਟਾਫ ਅਤੇ ਨਾਨ-ਟੀਚਿੰਗ ਸਟਾਫ) ਦੀ ਜਾਣਕਾਰੀ ਭਰਨਾ।
ਟਾਸਕ 7 : ਵਿਦਿਆਰਥੀਆਂ ਨੂੰ 07.01.2025 ਅਤੇ 08.01.2025 ਅਤੇ ਜ਼ਿਲ੍ਹਾ ਪੱਧਰ 09.01.2025 ਅਤੇ 10.01.2025 ਨੂੰ ਆਰਏਏ ਦੇ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਈ ਸਰਦੀਆਂ ਦੀਆਂ ਵੋਕੇਸ਼ਨਾਂ ਵਿੱਚ ਤਿਆਰ ਰਹਿਣ ਲਈ ਮਾਡਲ ਸੌਂਪਣਾ
Today's Task of School Heads and Teachers
ਟਾਸਕ 8 : APAAR ਆਈਡੀ ਜਨਰੇਸ਼ਨ ਲਈ ਕਲਾਸ ਇੰਚਾਰਜਾਂ ਨੂੰ ਨਿਰਦੇਸ਼ ਜਾਰੀ ਕਰਨਾ – ਬਹੁਤ ਜ਼ਰੂਰੀ
- See Official Letter – 13.12.2024
- Google Sheet – 13.12.2024 LDH
- See Official Letter
- Punjabi_Consent_form_APAAR
- APAAR_State
- Punjabi_APAAR-STEP-BY-STEP
- APAAR_Brochure
- Punjabi_APAAR_FAQs
Recent Comments