Today’s Task of School Heads and Teachers @ 18.12.24
TASK 1 : ਇਨਟ੍ਰੈਕਟਿਵ ਪੈਨਲ ਨਾਬਾਰਡ 23,25,26 , ਨਾਬਾਰਡ 27 ਬੀ ਅਤੇ ਨਾਬਾਰਡ 28 ਡੀ.ਸੀ. ਬਿੱਲ ਐਸ.ਐਸ.ਏ. ਦਫਤਰ ਵਿੱਚ ਕੱਲ ਮਿਤੀ 18.12.2024 ਤੱਕ ਹਰ ਹਾਲਤ ਵਿੱਚ ਜਮ੍ਹਾ ਕਰਵਾਏ ਜਾਣ – Schools
TASK 2 : ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੋਜੀ Under ਸਕੂਲ ਮੁਖੀਆਂ ਦੀ ਇੱਕ ਰੋਜ਼ਾ ਵਰਕਸ਼ਾਪ @ PAU School, Ldh @ 23.12.2024
TASK 3 : To fill – Solar Panel Information for Audit Team – Highly Urgent – Google Sheet
TASK 4 : To fill – Status and details of Solar Panel in Schools – Google Form
TASK 5: Activities Under VEER BAL DIWAS FROM 16.12.24 to 24.12.2024 – (ਗੂਗਲ ਫਾਰਮ ਨੂੰ 26.12.2024 ਭਰਿਆ ਜਾਵੇਗਾ)
TASK 6 : ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ ਸਕੀਮ ਸਾਲ 2024-25 ਦੇ ਯੋਗ ਲਾਵਪਾਤਰੀਆਂ ਨੂੰ ਐਨਐਸ ਪੀ ਪੋਰਟਲ ਤੇ ਅਪਲਾਈ ਅਤੇ ਵੈਰੀਫਾਈ ਕਰਨ ਸਬੰਧੀ Last Date to Submit Certificate : 18.12.2024
TASK 7 : 31.12.2024 ਤੋਂ ਪਹਿਲਾਂ 5018 ਰੁਪਏ ਦੀ ਗ੍ਰਾਂਟ ਖਰਚਣ ਲਈ EDS-61 ਗਾਈਡੈਂਸ ਅਤੇ ਕਾਉਂਸਲਿੰਗ ਇੰਚਾਰਜ ਨੂੰ ਨਿਰਦੇਸ਼ ਜਾਰੀ ਕਰਨਾ
- See Official Letter 13.12.2024
- List of School Names with Allotted Budget 16.12.2024
- Revised Budget 16.12.2024
TASK 8 : ਜਨਰਲ ਸਕਾਲਰਸ਼ਿਪ ਦੇ ਵਿਦਿਆਰਥੀਆਂ ਦੇ ਡਾਟਿਆਂ ਨੂੰ ਅਪਰੂਵ ਕਰਨਾ – Most Urgent
TASK 9 : ਵਿਦਿਆਰਥੀਆਂ ਨੂੰ 07.01.2025 ਅਤੇ 08.01.2025 ਅਤੇ ਜ਼ਿਲ੍ਹਾ ਪੱਧਰ 09.01.2025 ਅਤੇ 10.01.2025 ਨੂੰ ਆਰਏਏ ਦੇ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਈ ਸਰਦੀਆਂ ਦੀਆਂ ਵੋਕੇਸ਼ਨਾਂ ਵਿੱਚ ਤਿਆਰ ਰਹਿਣ ਲਈ ਮਾਡਲ ਸੌਂਪਣਾ
TASK 10 : APAAR ਆਈਡੀ ਜਨਰੇਸ਼ਨ ਲਈ ਕਲਾਸ ਇੰਚਾਰਜਾਂ ਨੂੰ ਨਿਰਦੇਸ਼ ਜਾਰੀ ਕਰਨਾ – ਬਹੁਤ ਜ਼ਰੂਰੀ
- See Official Letter – 13.12.2024
- Google Sheet – 13.12.2024 LDH
- See Official Letter
- Punjabi_Consent_form_APAAR
- APAAR_State
- Punjabi_APAAR-STEP-BY-STEP
- APAAR_Brochure
- Punjabi_APAAR_FAQs
Recent Comments